Sunday, June 22, 2014

ਅੱਜ ਫੇਰ ਮੈਂ ਕਲਮ ਤੋ ਕੁਝ ਲਿਖਵਾਉਣ ਦੀ ਕੋਸਿਸ਼ ਕਰ ਰਿਹਾ ..
ਅੱਜ ਫੇਰ ਮੈਂ ਅਖਰਾਂ ਚ ਤੇਰਾ ਚੇਹਰਾ ਬਣਾਉਣ ਦੀ ਕੋਸਿਸ਼ ਕਰ ਰਿਹਾ

ਪਰ,, ਇਹ ਕੀ ਹਰ ਬਾਰ ਮੇਰੀ ਕਲਮ ਕਿਉਂ ਰੁਕ ਜਾਂਦੀ ਹੈ
ਫੇਰ ਕਉਣ ਮੇਰੀ ਨਜ਼ਰ ਤੇਨੁ ਹਰ ਪਲ ਸਾਹਮਣੇ ਲਬਦੀ ਰਹੇਂਦੀ ਹੈ,,

ਕਿਉ ਖੋ ਜਾਂਦਾ ਓਹਨਾ ਪੁਰਾਣੀਆਂ ਯਾਦਾਂ ਚ ਫੇਰ,,ਭੁੱਲਣ ਦੀ ਜਿਨ੍ਹਾ ਮੈਂ ਕੋਸਿਸ਼ ਕਰ ਰਿਹਾ,,
ਅੱਜ ਫੇਰ ਮੈਂ ਅਖਰਾਂ ਚ ਤੇਰਾ ਚੇਹਰਾ ਬਣਾਉਣ ਦੀ ਕੋਸਿਸ਼ ਕਰ ਰਿਹਾ,,